Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Jag(i). 1. ਜਗ/ਸੰਸਾਰ ਵਿਚ/ਤੇ; ਜਗਤ ਨੇ; ਜਗਤ ਦੇ। 2. ਗਿਆਨਵਾਨ, ਪੰਡਿਤ (ਕੇਵਲ ਮਹਾਨਕੋਸ਼)। 1. in the world. 2. enlightened, learned (Mahan Kosh only). 1. ਉਦਾਹਰਨ: ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥ (ਸੰਸਾਰ ਵਿਚ). Japujee, Guru ʼnanak Dev, 7:2 (P: 2). ਉਦਾਹਰਨ: ਨਾਨਕ ਗਿਆਨੀ ਜਗੁ ਜੀਤਾ ਜਗਿ ਜੀਤਾ ਸਭੁ ਕੋਇ ॥ (ਜਗਤ ਨੇ). Raga Bihaagarhaa 4, Vaar 2, Salok, 3, 1:1 (P: 548). ਉਦਾਹਰਨ: ਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਲਥਿਅੜੇ ਜਗਿ ਤਾਪਾ ਰਾਮ ॥ Raga Vadhans 4, Chhant 4, 2:2 (P: 574). 2. ਉਦਾਹਰਨ: ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ ॥ (ਬਾਕੀ ਸਭ 'ਜਗਤ ਵਿਚ' ਹੀ ਕਰਦੇ ਹਨ). Raga Sorath 4, Vaar 9ਸ, 3, 1:1 (P: 646).

SGGS Gurmukhi-English Dictionary
[var.] From Jaga
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਜਗਤ ਮੇਂ. ਸੰਸਾਰ ਵਿੱਚ. "ਜਗਿ ਸੁਕ੍ਰਿਤ ਕੀਰਤਿ ਨਾਮ ਹੈ". (ਬਿਲਾ ਛੰਤ ਮਃ ੪)। (2) ਯੱਗਾਂ ਕਰਕੇ. ਯਗ੍ਯ ਦ੍ਵਾਰਾ। (3) ਜਗਤ ਦੇ "ਲਥਿਅੜੇ ਜਗਿ ਤਾਪਾ ਰਾਮ". (ਵਡ ਛੰਤ ਮਃ ੪)। (4) ਸੰ. जज्ञि ਜਗਿ੍ਯ. ਗ੍ਯਾਤਾ. ਪੰਡਿਤ. "ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ". (ਵਾਰ ਸੋਰ ਮਃ ੩).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits