Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jagā-e. 1. ਬਾਲੇ, ਪ੍ਰਜਵਲਤ ਕਰੇ। 2. ਸਾਵਧਾਨ ਕਰੇ, ਨੀਂਦ ਤੋਂ ਉਠਾਏ। 1. lights, burns. 2. alerts, keeps awake. ਉਦਾਹਰਨਾ: 1. ਜਾ ਤਿਨ੍ਹ੍ਹਿ ਸਵਾਲਿਆ ਤਾਂ ਸਵਿ ਰਹਿਆ ਜਗਾਏ ਤਾਂ ਸੁਧਿ ਹੋਇ ॥ Raga Bihaagarhaa 4, Vaar 16, Salok, 3, 2:2 (P: 554). 2. ਆਸਾ ਮਨਸਾ ਏਹੁ ਸਰੀਰੁ ਹੈ ਅੰਤਰਿ ਜੋਤਿ ਜਗਾਏ ॥ Raga Vadhans 3, 3, 4:1 (P: 559).
|
|