Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jagṯar. ਸੰਸਾਰ, ਲੋਕਾਈ। world, peole. ਉਦਾਹਰਨ: ਜੈ ਜੈ ਕਾਰੁ ਜਗਤ੍ਰ ਮਹਿ ਲੋਚਹਿ ਸਭਿ ਜੀਆ ॥ (ਸੰਸਾਰ, ਲੋਕਾਈ). Raga Bilaaval 5, 30, 1:1 (P: 808).
|
Mahan Kosh Encyclopedia |
ਜਗਤ ਮਾਤ੍ਰ ਦਾ ਸੰਖੇਪ. “ਜੈ ਜੈਕਾਰ ਜਗਤ੍ਰ ਮਹਿ.” (ਬਿਲਾ ਮਃ ੫) 2. जगत्त्रय. ਤਿੰਨ ਲੋਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|