Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jagjīvan(i). ਜਗਤ ਦੇ ਜੀਵਨ, ਜਗਤ ਨੂੰ ਜੀਵਨ ਦੇਣ ਵਾਲੇ ਭਾਵ ਪ੍ਰਭੂ, ਕਰਤਾਰ। life of the world. ਉਦਾਹਰਨ: ਜਿਨ ਕਉ ਕ੍ਰਿਪਾ ਕਰੀ ਜਗਜੀਵਨਿ ਹਰਿ ਉਰਿ ਧਾਰਿਓ ਮਨ ਮਾਝਾ ॥ Raga Jaitsaree 4, 5, 4:1 (P: 698).
|
|