Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cẖẖor(i). 1. ਖੋਲਨ/ਤੋੜਨ ਵਾਲਾ। 2. ਛੁਡਾ ਕੇ। ਉਦਾਹਰਨਾ: 1. ਅਭੈ ਪਦੁ ਦਾਨੁ ਸਿਮਰਨੁ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰਿ ॥ Raga Jaitsaree 5, 9, 2:2 (P: 702). 2. ਬੰਧਨ ਤੋਰਿ ਛੋਰਿ ਬਿਖਿਆ ਤੇ ਗੁਰ ਕੋ ਸਬਦੁ ਮੇਰੈ ਹੀਅਰੈ ਦੀਨ ॥ Raga Todee 5, 20, 1:1 (P: 716).
|
SGGS Gurmukhi-English Dictionary |
[P.] Breaker
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਵਿ. ਛੱਡਕੇ. “ਪਾਂਚਚੌਤਰੋ ਛੋਰਿ ਚੌਧਰੀ ਆਇਯੋ.” (ਚਰਿਤ੍ਰ ੧੫੬) 2. ਖੋਲ੍ਹਕੇ. “ਪਤਿਯਾ ਤਿਨ ਛੋਰਿ ਬਚਾਈ.” (ਚਰਿਤ੍ਰ ੧੩੫) ਚਿੱਠੀ ਖੋਲ੍ਹਕੇ ਪੜ੍ਹਵਾਈ। 3. ਮੁੱਢ (ਸ਼ੁਰੂ) ਤੋਂ. “ਹਮਰੀ ਕਥਾ ਛੋਰਿ ਤੇ ਕਹਿਯਹੁ.” (ਚਰਿਤ੍ਰ ੧੪੨) 4. ਮੁਫ਼ੱਸਲ. ਵ੍ਯੋਰੇਵਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|