Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Cẖẖodi-ā. 1. ਦਿਤਾ। 2. ਛਡਿਆ, ਤਿਆਗਿਆ। 1. ਉਦਾਹਰਨ: ਨਾਨਕ ਰੰਗੁ ਨ ਉਤਰੈ ਜੋ ਹਰਿ ਧੁਰਿ ਛੋਡਿਆ ਲਾਇ ॥ Raga Sireeraag 3, 47, 4:3 (P: 32). ਉਦਾਹਰਨ: ਜਿਨਿ ਤੂ ਬੰਧਿ ਕਰਿ ਛੋਡਿਆ ਫੁਨਿ ਸੁਖ ਮਹਿ ਪਾਇਆ ॥ (ਦਿਤਾ ਹੈ, ਰੱਖਿਆ ਹੈ). Raga Bilaaval 5, 60, 1:1 (P: 816). 2. ਉਦਾਹਰਨ: ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ ॥ Raga Sireeraag 4, Vaar 17ਸ, 3, 1:2 (P: 89).

.

© SriGranth.org, a Sri Guru Granth Sahib resource, all rights reserved.
See Acknowledgements & Credits