Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਛਡ/ਤਿਆਗ ਦੇ। (2) ਪਿਛੇ ਛਡਨਾ/ਰਹਿ ਜਾਣਾ। (3) ਪਿਛੇ ਛਡਨਾ, ਵੱਖ ਹੋਣਾ। (4) ਛਡ ਦੇ, ਪਿਛੇ ਨਾ ਪੈ, ਭੁਲ ਜਾ, ਨੂੰ ਅਧਾਰ ਨਾ ਬਣਾ। ਉਦਾਹਰਣ: ਆਪੁ ਛੋਡਿ ਜੀਵਤ ਮਰੈ ਗੁਰ ਕੈ ਸਬਦਿ ਵੀਚਾਰ॥ {ਸਿਰੀ ੩, ੫੩, ੪:੨ (34)}। ਇਹੁ ਧਨੁ ਸੰਪੈ ਮਾਇਆ ਝੂਠੀ ਅੰਤਿ ਛੋਡਿ ਚਲਿਆ ਪਛੁਤਾਈ॥ {ਸਿਰੀ ੪, ਪਹ ੩, ੩:੪ (77)}। ਛ
|
| SGGS Gurmukhi-English Dictionary |
p. v. Leave, forsake, abandon
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਕ੍ਰਿ. ਵਿ- ਛੱਡਕੇ. ਤ੍ਯਾਗਕੇ. "ਛੋਡਿ ਸਿਆਨਪ ਬਹੁ ਚਤੁਰਾਈ". (ਟੋਡੀ ਮਃ ੫)। (2) ਵਿ- ਆਛਾਦਿਤ. ਢਕਿਆ ਹੋਇਆ. ਗੁਪਤ. "ਭ੍ਰਾਂਤਿ ਤਜਿ ਛੋਡਿ ਤਉ ਅਪਿਉ ਪੀਜੈ". (ਮਾਰੂ ਮਃ ੧) ਦੇਖੋ, ਛੁਡ ਧਾ। (3) ਛੋਡਣਾ ਦਾ ਅਮਰ. ਛੱਡ. "ਛੋਡਿ ਆਨ ਬਿਉਹਾਰ". (ਗੂਜ ਮਃ ੫).
Mahan Kosh data provided by Bhai Baljinder Singh (RaraSahib Wale);
See http://www.ik13.com
|
|