Mahan Kosh Encyclopedia, Gurbani Dictionaries and Punjabi/English Dictionaries.
| Punjabi Translation | |
adj six.
|
| English Translation | |
adj six.
|
| Mahan Kosh Encyclopedia | |
ਦੇਖੋ- ਛੀ ਅਤੇ ਛੈ। 2. ਸੰਬੰਧ ਬੋਧਕ ਪ੍ਰਤ੍ਯਯ. ਕਾ. ਕੇ. “ਪੂਰੇ ਮਾਨਸ ਤਿਨ ਛੇ.” (ਬਸੰ ਮਃ ੪) ਉਨ੍ਹਾਂ ਦੇ ਮਨੋਰਥ ਪੂਰਣ ਹੋਏ। 3. ਕ੍ਰਿ.ਵਿ. ਭੀਤਰ. ਅੰਦਰ. ਵਿੱਚ. “ਧਾਰਿਓ ਹਰਿ ਉਰਛੇ.” (ਬਸੰ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|