Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Cẖẖūte. 1. ਖਤਮ ਹੋ ਜਾਏ। 2. ਛੁਟ ਜਾਂਦੇ/ਖੁਸ ਜਾਂਦੇ ਹਨ। 3. ਛੁਟਕਾਰਾ ਪਾਇਆ, ਮੁਕਤ ਹੋਏ।
ਉਦਾਹਰਨਾ:
1. ਤਨ ਛੂਟੇ ਮਨੁ ਕਹਾ ਸਮਾਈ ॥ Raga Gaurhee, Kabir, Asatpadee 36, 4:2 (P: 330).
ਭ੍ਰਮ ਛੂਟੇ ਤੇ ਏਕੰਕਾਰਾ ॥ Raga Soohee 5, 1, 3:4 (P: 736).
2. ਛੂਟੇ ਕੂੰਡੇ ਭੀਗੈ ਪੁਰੀਆ ਚਲਿਓ ਜੁਲਾਹੋ ਰੀਸਾਈ ॥ Raga Gaurhee, Kabir, 54, 3:2 (P: 335).
3. ਹਰਿ ਸਿਮਰਨੁ ਕਰਿ ਹਰਿ ਜਨ ਛੂਟੇ ॥ Raga Aaasaa 5, 73, 1:2 (P: 388).

.

© SriGranth.org, a Sri Guru Granth Sahib resource, all rights reserved.
See Acknowledgements & Credits