Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Cẖẖūti-o. 1. ਛੁਟ ਗਿਆ, ਮੁਕਤ ਹੋ ਗਿਆ। 2. ਮੁਕਿਆ, ਖਤਮ ਹੋਇਆ। 1. ਉਦਾਹਰਨ: ਮਨੁ ਮੇਰੋ ਧਾਵਨ ਤੇ ਛੂਟਿਓ ਕਰਿ ਬੈਠੋ ਬਿਸਰਾਮੁ ॥ Raga Basant 9, 3, 1:2 (P: 1186). 2. ਉਦਾਹਰਨ: ਕਾਮੁ ਨ ਬਿਸਰਿਓ ਕ੍ਰੋਧੁ ਨ ਬਿਸਰਿਓ ਲੋਭੁ ਨ ਛੂਟਿਓ ਦੇਵਾ ॥ (ਛਡਿਆ ਗਿਆ/ਖਤਮ ਹੋਇਆ). Raga Saarang, Parmaanand, 1, 1:1 (P: 1253).
|
|