Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Cẖẖiḏar..
ਉਦਾਹਰਨ:
ਅਨਿਕ ਛਿਦ੍ਰ ਬੋਹਿਥ ਕੇ ਛੁਟਕਤ ਥਾਮ ਨ ਜਾਹੀ ਕਰੇ ॥ Raga Todee 5, 12, 1:1 (P: 714).
ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ ॥ (ਦੋਸ਼). Raga Gaurhee 5, Sukhmanee 6, 3:5 (P: 270).
ਤਹ ਛਲ ਛਿਦ੍ਰ ਲਗਤ ਕਹੁ ਕੀਸ ॥ (ਪਾਪ). Raga Gaurhee 5, Sukhmanee 21, 4:6 (P: 291).
ਨਉਮੀ ਨਵੇ ਛਿਦ੍ਰ ਅਪਵੀਤ ॥ (ਛੇਕ ਭਾਵ ਗੋਲਕਾਂ). Raga Gaurhee 5, Thitee, 9:1 (P: 298).
ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥ (ਨੌਵੇਂ ਗੋਲਕਾਂ). Raga Maaroo 4, 7, 3:1 (P: 998).
ਪੰਚ ਦੋਖ ਛਿਦ੍ਰ ਇਆ ਤਨ ਮਹਿ ਬਿਖੈ ਬਿਆਧਿ ਕੀ ਕਰਣੀ ॥ (ਕਲੰਕ). Raga Saarang 5, 77, 1:1 (P: 1219).

SGGS Gurmukhi-English Dictionary
[1. Sk. n.] 1. blemish, 2. a ditch, a pit
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. छिद्र्. ਧਾ. ਸੁਰਾਖ਼ (ਛੇਕ) ਕਰਨਾ, ਕੰਨਾਂ ਵਿੱਚ ਛੇਦ ਕਰਨਾ। ਨਾਮ/n. ਸੁਰਾਖ਼. ਛੇਦ। 3. ਖੱਡ. ਬਿਲ। 4. ਮੁਖ ਨਾਸਾ ਆਦਿ ਸ਼ਰੀਰ ਦੇ ਨੌ ਦ੍ਵਾਰ “ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ.” (ਮਾਰੂ ਮਃ ੪) 5. ਦੋਸ਼. ਐਬ. “ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ.” (ਸੁਖਮਨੀ) “ਜਉ ਦੇਖੈ ਛਿਦ੍ਰ ਤਉ ਨਿੰਦਕ ਉਮਾਹੈ.” (ਬਿਲਾ ਮਃ ੫) “ਛਲੰ ਛਿਦ੍ਰੰ ਕੋਟਿ ਬਿਘਨੰ.” (ਸਹਸ ਮਃ ੫) 6. ਘਾਵ. ਜ਼ਖ਼ਮ. ਭਾਵ- ਨਾਸੂਰ ਆਦਿਕ. “ਕਾਇਆ ਰੋਗ ਨ ਛਿਦ੍ਰ ਕਿਛੁ.” (ਸ੍ਰੀ ਅ: ਮਃ ੫) 7. ਸ਼ਰੀਰ ਦੇ ਲੋਮਕੂਪ. ਮਸਾਮ. Pore.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits