Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Cẖẖijṇā..
ਉਦਾਹਰਨ:
ਜੇ ਜਾਣਾ ਲੜੁ ਛਿਜਣਾ ਪੀਡੀ ਪਾਈ ਗੰਢਿ ॥ (ਖੁੱਲ ਜਾਣ/ਛਿੱਜ ਜਾਣ ਵਾਲਾ). Salok, Farid, 5:1 (P: 1378).

SGGS Gurmukhi-English Dictionary
[Var.] From Chijjī
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਛਿਜਣੁ, ਛਿਜਨਾ) ਕ੍ਰਿ. ਸਿੰਧੀ. ਵਿੱਚ ਛਿਜਣੁ ਦਾ ਅਰਥ- ਹੈ ਟੁੱਟਣਾ. ਸੰਸਕ੍ਰਿਤ ‘ਕ੍ਸ਼ਯਣ’ ਨਾਸ਼ ਹੋਣਾ. “ਨਾਨਕ ਖੇਤੁ ਨ ਛਿਜਈ.” (ਵਾਰ ਗੂਜ ੨ ਮਃ ੫) “ਇਕੁ ਛਿਜਹਿ ਬਿਆ ਲਤਾੜੀਅਹਿ.” (ਸ. ਫਰੀਦ) “ਕਿਤ ਹੀ ਕੰਮਿ ਨ ਛਿਜੀਐ ਜਾ ਹਿਰਦੈ ਸਚਾ ਸੋਇ.” (ਸ੍ਰੀ ਮਃ ੫) “ਤਿਨ ਕਾ ਕੰਧੁ ਨ ਕਬਹੂ ਛਿਜੈ.” (ਮਃ ੪ ਵਾਰ ਗਉ ੧) 2. ਵਿ. ਛਿਜਣ ਵਾਲਾ. ਖੁਲ੍ਹਜਾਣ ਵਾਲਾ. “ਜੇ ਜਾਣਾ ਲੜੁ ਛਿਜਣਾ ਪੀਡੀ ਪਾਈਂ ਗੰਢਿ.” (ਸ. ਫਰੀਦ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits