Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Cẖẖāvāṇ(u). 1. ਛਾਂ। 2. ਵਿਛੌਣਾ, ਬਿਸਤਰਾ। 1. ਉਦਾਹਰਨ: ਸਤਹੁ ਖੇਤੁ ਜਮਾਇਓ ਸਤਹੁ ਛਾਵਾਣੁ ॥ Raga Raamkalee, Balwand & Sata, Vaar 6:9 (P: 968). 2. ਉਦਾਹਰਨ: ਸੇਜ ਸਧਾ ਸਹਜੁ ਛਾਵਾਣੁ ਸੰਤੋਖੁ ਸਰਾਇਚਉ ਸਦਾ ਸੀਲ ਸੰਨਾਹੁ ਸੋਹੈ ॥ Sava-eeay of Guru Ramdas, Kal-Sahaar, 10:1 (P: 1398).
|
|