Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Cẖẖār(u).. ਉਦਾਹਰਨ: ਨਾਨਕ ਪ੍ਰੇਮ ਮਹਾ ਰਸੀ ਸਭਿ ਬੁਰਿਆਈਆ ਛਾਰੁ ॥ Raga Soohee 3, Vaar 4, Salok, 1, 2:3 (P: 786). ਉਦਾਹਰਨ: ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥ (ਸੁਆਹ ਵਾਂਗ). Raga Maajh 5, Baaraa Maaha-Maajh, 6:3 (P: 134). ਉਦਾਹਰਨ: ਬਿਨੁ ਭਗਤੀ ਤਨੁ ਹੋਸੀ ਛਾਰੁ ॥ (ਮਿੱਟੀ). Raga Gaurhee 5, Sukhmanee 20, 5:6 (P: 290). ਉਦਾਹਰਨ: ਨਾਨਕ ਨਾਲਿ ਨ ਚਲਨੀ ਜਲਿ ਬਲਿ ਹੋਏ ਛਾਰੁ ॥ (ਸੁਆਹ). Raga Gaurhee 5, Vaar, 2, Salok, 5, 2:2 (P: 318). ਉਦਾਹਰਨ: ਹੋਇ ਰਹੇ ਸਭ ਕੀ ਪਗ ਛਾਰੁ ॥ (ਧੂੜ). Raga Aaasaa 5, 88, 1:4 (P: 392). ਉਦਾਹਰਨ: ਏਕ ਸਾਚੇ ਨਾਮ ਬਾਝਹੁ ਸਗਲ ਦੀਸੈ ਛਾਰੁ ॥ (ਭਾਵ ਤੁਛ). Raga Aaasaa 5, 136, 1:2 (P: 405). ਉਦਾਹਰਨ: ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ ॥ (ਭਾਵ ਕੁਝ ਵੀ ਨਾ). Raga Aaasaa, Kabir, 14, 4:2 (P: 479). ਉਦਾਹਰਨ: ਨਾਨਕ ਦਾਸ ਸਰਨਾਗਤੀ ਤੇਰੇ ਸੰਤਨਾ ਕੀ ਛਾਰੁ ॥ (ਚਰਨ ਧੂੜਾ). Raga Kedaaraa 5, 12, 2:2 (P: 1121).

Mahan Kosh Encyclopedia

ਦਖੋ, ਛਾਰ ੫- ੬.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits