Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
ਸੁਆਹ। ਉਦਾਹਰਣ: ਜਿਤੁ ਤਨਿ ਪਾਈਅਹਿ ਨਾਨਕਾ ਸੇ ਤਨ ਹੋਵਹਿ ਛਾਰ॥ {ਆਸਾ ੧, ਵਾਰ ੪ਸ, ੧, ੨:੭ (465)}।

SGGS Gurmukhi-English Dictionary
[n.] (from Sk. Kshāra) ashes, dust
SGGS Gurmukhi-English Data provided by Harjinder Singh Gill, Santa Monica, CA, USA.

English Translation
{n.f.} alkali; and ash.

Mahan Kosh Encyclopedia
{ਸੰਗ੍ਯਾ}. ਕ੍ਸ਼ਾਰ. ਖਾਰਾ ਪਦਾਰਥ। (2) ਨਮਕ. ਲੂਣ। (3) ਸੁਹਾਗਾ। (4) ਸੱਜੀ। (5) ਭਸਮ. ਸੁਆਹ. "ਸਿਰਿ ਭੀ ਫਿਰਿ ਪਾਵੈ ਛਾਰੁ". (ਵਾਰ ਕਾਨ ਮਃ ੪)। (6) ਰਜ. ਧੂਲਿ (ਧੂੜ). "ਛਛਾ! ਛਾਰੁ ਹੋਤ ਤੇਰੇ ਸੰਤਾ". (ਬਾਵਨ)। (7) ਛਾਲ. ਟਪੂਸੀ. "ਮਾਰ ਛਾਰ ਗਾ ਅਗਨਿ ਮਝਾਰਾ". (ਨਾਪ੍ਰ)। (8) ਛਾਇਆ. "ਉਲਟਤ ਜਾਤ ਬਿਰਖ ਕੀ ਛਾਰਹੁ". (ਸਵੈਯੇ ਸ੍ਰੀ ਮੁਖਵਾਕ ਮਃ ੫).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits