Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Cẖẖapā-i-ā. 1. ਲੁਕੋ, ਓਲਾ। 2. ਲੁਕਾਇਆ। 1. ਉਦਾਹਰਨ: ਛਪਸਿ ਨਾਹਿ ਕਛੁ ਕਰੈ ਛਪਾਇਆ ॥ Raga Gaurhee 5, Sukhmanee 4, 5:4 (P: 267). 2. ਉਦਾਹਰਨ: ਅੰਤਰਜਾਮੀ ਸਭੁ ਕਿਛੁ ਜਾਨੈ ਉਸ ਤੇ ਕਹਾ ਛਪਾਇਆ ॥ Raga Aaasaa 5, 42, 3:2 (P: 381). ਉਦਾਹਰਨ: ਅਨਿਕ ਜਤਨ ਕਰਿ ਹਿਰਦੈ ਰਾਖਿਆ ਰਤਨੁ ਨ ਛਪੈ ਛਪਾਇਆ ॥ (ਲੁਕਾਣ ਨਾਲ). Raga Sorath, Bheekhann, 2, 1:2 (P: 659).
|
|