Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cẖẖaṯārā. ਛਤਰਾ, ਭੇਡੂ, ਮੀਂਢਾ. ਉਦਾਹਰਨ: ਬਿਨੁ ਸਿਮਰਨ ਜੈਸੇ ਸੀਙ ਛਤਾਰਾ ॥ Raga Gaurhee 5, 7, 4:1 (P: 239).
|
SGGS Gurmukhi-English Dictionary |
[P.] (from Chatarā) Ram
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਛਤ੍ਰੇ (ਮੀਢੇ) ਦਾ. “ਬਿਨ ਸਿਮਰਨ ਜੈਸੇ- ਸੀਂਗ ਛਤਾਰਾ.” (ਗਉ ਅ: ਮਃ ੫) 2. ਨਾਮ/n. ਛੀ ਤਾਰਾਂ ਦਾ ਵਾਜਾ। 3. ਛੀ ਤੰਦਾਂ ਦਾ ਵੱਟਿਆ ਹੋਇਆ ਡੋਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|