Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Chaʼnḏarāvl(i). ਇਕ ਗੋਪੀ ਜਿਸ ਨੂੰ ਦੁਆਪਰ ਵਿਚ ਯਾਦਵ ਰੂਪ ਵਿਚ ਕ੍ਰਿਸ਼ਨ ਜੀ ਨੇ ਜੋਰ ਨਾਲ ਛਲਿਆ. ਉਦਾਹਰਨ: ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨ੍ਹ੍ਹ ਕ੍ਰਿਸਨੁ ਜਾਦਮੁ ਭਇਆ ॥ Raga Aaasaa 1, Vaar 13, Salok, 1, 2:7 (P: 470).

SGGS Gurmukhi-English Dictionary
[1. sk. n.] 1. the moon clan 2. name of a Gopi, who was wife of Govardhanamala, and eloped with Lord Krishna
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿੰਦੁਮਤੀ ਦੇ ਉਦਰ ਤੋਂ ਚੰਦ੍ਰਭਾਨੁ ਦੀ ਕੰਨ੍ਯਾ (ਇੱਕ ਗੋਪੀ), ਜਿਸ ਤੇ ਕ੍ਰਿਸਨ ਜੀ ਮੋਹਿਤ ਹੋ ਗਏ ਸਨ ਅਤੇ ਅਨੇਕ ਉਪਾਵਾਂ ਨਾਲ ਕਾਬੂ ਕੀਤੀ ਸੀ. ਇਹ ਗੋਵਰਧਨਮੱਲ ਦੀ ਇਸਤ੍ਰੀ ਸੀ, ਅਤੇ ਕਰੇਲਾ ਪਿੰਡ ਵਿੱਚ ਰਹਿੰਦੀ ਸੀ. "ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨ੍ਹ ਕ੍ਰਿਸਨ ਜਾਦਮੁ ਭਇਆ". (ਵਾਰਾ ਆਸਾ)। (2) ਚੰਦ੍ਰਵੰਸ਼ ਦੀ ਲੜੀ. ਚੰਦ੍ਰਕੁਲ ਦੀ ਪੀੜ੍ਹੀ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits