Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Chaʼnḏo-ā. ਸਾਇਬਾਨ ਜਿਸ ਵਿਚਕਾਰ 'ਚੰਦ' ਲਗਾ ਹੋਵੇ. ਉਦਾਹਰਨ: ਆਖਾਰ ਮੰਡਲੀ ਧਰਣਿ ਸਬਾਈ ਊਪਰਿ ਗਗਨੁ ਚੰਦੋਆ ॥ Raga Raamkalee 5, 7, 2:1 (P: 884). ਉਦਾਹਰਨ: ਗੁਰ ਰਾਮਦਾਸ ਤਨੁ ਸਰਬ ਮੈ ਸਹਜਿ ਚੰਦੋਆ ਤਾਣਿਅਉ ॥ (ਭਾਵ ਪੂਰਨ ਸ਼ਾਂਤੀ ਵਾਲਾ ਆਲਾ ਦੁਆਲਾ ਬਣਾਇਆ). Sava-eeay of Guru Arjan Dev, Kal-Sahaar, 7:5 (P: 1407).

English Translation
n.m. canopy, baldachin.

Mahan Kosh Encyclopedia

{ਸੰਗ੍ਯਾ}. ਅਜਿਹਾ ਸਾਇਵਾਨ, ਜਿਸ ਦੇ ਵਿਚਕਾਰ ਚੰਦ੍ਰਮਾ ਦੀ ਮੂਰਤਿ ਬਣੀ ਹੋਵੇ. "ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ". (ਵਾਰ ਰਾਮ ੩) ਦੇਖੋ, ਚੰਦ੍ਰਾ ੪.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits