Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Chaʼnḏ(u). 1. ਚੰਦਰਮਾ। 2. ਗਿਆਨ (ਭਾਵ)। 3. ਸਤੋ ਸੁਭਾਵ (ਭਾਵ)। 4. ਨਾਂ ਦਾ ਪਛੇਤਰ। 1. ਉਦਾਹਰਨ: ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ॥ Raga Dhanaasaree 1, Sohlay, 3, 1:1 (P: 13). ਉਦਾਹਰਨ: ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ Raga Jaitsaree 5, Vaar 17ਸ, 5, 2:1 (P: 709). 2. ਉਦਾਹਰਨ: ਦਾਨਿ ਤੇਰੈ ਘਟਿ ਚਾਨਣਾ ਤਨਿ ਚੰਦੁ ਦੀਪਾਇਆ ॥ (ਗਿਆਨ ਨੂੰ ਪ੍ਰਕਾਸ਼ਿਆ). Raga Soohee 1, Chhant 4, ਜ਼:2 (P: 765). 3. ਉਦਾਹਰਨ: ਰਵਿ ਊਪਰਿ ਗਹਿ ਰਾਖਿਆ ਚੰਦੁ ॥ Raga Bhairo, Kabir, 10, 2:2 (P: 1159). 4. ਉਦਾਹਰਨ: ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦ ਤਾਰਨਿ ਮਨੁਖੁ ਜਨ ਕੀਅਉ ਪ੍ਰਗਾਸ॥ Sava-eeay of Guru Ramdas, ʼnal-y, 4:2 (P: 1399).

SGGS Gurmukhi-English Dictionary
[Var.] Of Camdā
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ, ਚੰਦ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits