Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Chaʼnchl(u). 1. ਜੋ ਸਥਿਰ ਨਾ ਰਹੇ, ਇਕ ਥਾਂ ਨ ਟਿਕਣ ਵਾਲੀ, ਨਿਚਲਾ, ਨਿਹਚਲ ਤੋਂ ਉਲਟ। 2. ਚਲਾਇਮਾਨ। 1. ਉਦਾਹਰਨ: ਇਹੁ ਮਨੁ ਚੰਚਲੁ ਵਸਿ ਨ ਆਵੈ ॥ Raga Maaroo 3, Asatpadee 30, 4:1 (P: 127). 2. ਉਦਾਹਰਨ: ਹਰਿਹਾਂ ਚੰਚਲੁ ਚੋਰਹਿ ਮਾਰਿ ਤ ਪਾਵਹਿ ਸਚੁ ਧਨਾ ॥ (ਕਾਮਾਦਿਕ ਚਲਾਇਮਾਨ ਚੋਰਾਂ ਨੂੰ). Funhe, Guru Arjan Dev, 12:4 (P: 1362).
|
|