| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Chor⒰. 1. ਤਸਕਰ, ਚੋਰੀ ਕਰਨ ਵਾਲਾ। 2. ਚੋਰ ਭਾਵ ਮੌਤ। ਉਦਾਹਰਨਾ:
 1.  ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ ॥ Raga Sireeraag 1, 29, 4:2 (P: 24).
 ਅੰਤਰਿ ਚੋਰੁ ਕਿਉ ਸਾਦੁ ਲਹੀਜੈ ॥ (ਭਾਵ ਕਾਮਾਦਿਕ). Raga Raamkalee 1, Asatpadee 5, 4:2 (P: 905).
 ਅੰਤਰਿ ਚੋਰੁ ਮੁਹੈ ਘਰੁ ਮੰਦਰੁ ਇਨਿ ਸਾਕਤਿ ਦੂਤੁ ਨ ਜਾਤਾ ਹੇ ॥ (ਭਾਵ ਅਹੰਕਾਰ). Raga Maaroo 1, Solhaa 11, 7:3 (P: 1031).
 ਚੋਰੁ ਸਲਾਹੇ ਚੀਤੁ ਨ ਭੀਜੈ ॥ (ਭਾਵ ਮਾੜਾ ਆਦਮੀ). Raga Dhanaasaree 1, 6, 1:1 (P: 662).
 2.  ਆਇਓ ਚੋਰੁ ਤੁਰੰਤਹ ਲੇ ਗਇਓ ਮੇਰੀ ਰਾਖਤ ਮੁਗਧੁ ਫਿਰੈ ॥ Raga Aaasaa, Kabir, 15, 2:2 (P: 479).
 | 
 
 | SGGS Gurmukhi-English Dictionary |  | thief, thieves; evil-doer(s), sinner(s); like thief; evil, lust. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 |