Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Chūk. 1. ਭੁੱਲ, ਖਤਾ, ਉਕਾਈ। 2. ਘਾਟ, ਕਸਰ। 1. ਉਦਾਹਰਨ: ਹਮ ਭੂਲ ਚੂਕ ਗੁਰ ਕਿਰਪਾ ਧਾਰਹੁ ਜਨ ਨਾਨਕ ਕੁਤਰੇ ਕਾਢੇ ॥ Raga Gaurhee 4, 59, 4:2 (P: 171). 2. ਉਦਾਹਰਨ: ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥ Salok, Kabir, 158:1 (P: 1372).

SGGS Gurmukhi-English Dictionary
[P. n.] Error, mistake, deficiency
SGGS Gurmukhi-English Data provided by Harjinder Singh Gill, Santa Monica, CA, USA.

English Translation
n.f. corner, end (of sheet or scarf); mistake, error, default, omission, dereliction, neglect; v. form. nominative of ਚੂਕਣਾ1.

Mahan Kosh Encyclopedia

{ਸੰਗ੍ਯਾ}. ਭੁੱਲ. ਖ਼ਤਾ. "ਸਤਿਗੁਰੂ ਕਿਆ ਕਰੈ ਜਉ ਸਿਖਾ ਮਹਿ ਚੂਕ". (ਸ. ਕਬੀਰ)। (2) ਇੱਕ ਪ੍ਰਕਾਰ ਦਾ ਪਾਲਕ, ਜਿਸ ਦਾ ਰਸਦਾਇਕ ਸਾਗ ਬਣਦਾ ਹੈ, ਇਹ ਥੋੜਾ ਖੱਟਾ ਹੁੰਦਾ ਹੈ. "ਸੋਆ ਚੂਕ ਪੁਕਾਰਤ ਭਈ". (ਦੱਤਾਵ) ਮਾਲਣ (ਮਾਲਿਨੀ) ਨੇ ਹੋਕਾ ਦਿੱਤਾ ਕਿ ਸੋਆ ਚੂਕ (ਪਾਲਕ). ਦੱਤ (ਦੱਤਾਤ੍ਰੇਯ) ਨੇ ਇਸ ਤੋਂ ਸਿਖ੍ਯਾ ਲਈ ਕਿ ਜੋ ਸੋਇਆ (ਸੁੱਤਾ), ਉਹ ਚੁੱਕਿਆ। (3) ਦੇਖੋ, ਚੂਕਣਾ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits