Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Chulī. 1. ਇਕ ਹੱਥ ਵਿਚ ਜਿਤਨਾ ਜਲ ਆ ਸਕੇ। 2. ਮੂੰਹ ਸਾਫ ਕਰਨ ਲਈ ਹੱਥ ਵਿਚ ਲਿਆ ਜਲ, ਕੁਰਲੀ। 1. ਉਦਾਹਰਨ: ਮਨਿ ਜੂਠੈ ਚੁਲੀ ਭਰੇਨਿ ॥ Raga Aaasaa 1, Vaar 16, Salok, 1, 2:20 (P: 472). 2. ਉਦਾਹਰਨ: ਆਪੇ ਜਲੁ ਆਪ ਦੇ ਛਿੰਮਾ ਆਪੇ ਚੁਲੀ ਭਰਾਵੈ ॥ Raga Bihaagarhaa 4, Vaar 6:3 (P: 551).
|
SGGS Gurmukhi-English Dictionary |
[P. n.] Mouthful (of water)
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
{ਸੰਗ੍ਯਾ}. ਕੁਰਲੀ. ਮੂੰਹ ਸਾਫ਼ ਕਰਨ ਲਈ ਵਰਤਿਆ ਜਲ। (2) ਇੱਕ ਹੱਥ ਵਿੱਚ ਜਿਤਨਾ ਪ੍ਰਮਾਣ ਜਲ ਆ ਸਕੇ। (3) ਕਿਸੇ ਸੰਕਲਪ ਨੂੰ ਪ੍ਰਤਿਗ੍ਯਾ ਦੀ ਸ਼ਕਲ ਵਿੱਚ ਪ੍ਰਗਟ ਕਰਨ ਲਈ ਹੱਥ ਵਿੱਚ ਜਲ ਦਾ ਲੈਣਾ ਅਤੇ ਤ੍ਯਾਗਣਾ. "ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ***ਰਾਜੇ ਚੁਲੀ ਨਿਆਵ ਕੀ". (ਵਾਰ ਸਾਰ ਮਃ ੧) ਦੇਖੋ, ਚੁਲੁਕ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|