Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Chukẖ. 1. ਟੁਕੜਾ, ਖੰਡ। 2. ਥੋੜਾ, ਤਨਿਕ। 3. ਰਤੀ ਕੁ, ਥੋੜਾ। 1. ਉਦਾਹਰਨ: ਨਾਨਕ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ ॥ Raga Dhanaasaree 1, 1, 4:2 (P: 660). 2. ਉਦਾਹਰਨ: ਚੁਖ ਚੁਖ ਲੇ ਗਏ ਬਾਂਢੇ ਬਾਟਿ ॥ Raga Bhairo 5, 4, 3:2 (P: 1136). 3. ਉਦਾਹਰਨ: ਨਾਨਕ ਚਸਿਅਹੁ ਚੁਖ ਬਿੰਦ ਉਪਰਿ ਆਖਣੁ ਦੋਸੁ ॥ Raga Saarang 4, Vaar 10ਸ, 1, 2:4 (P: 1241). ਉਦਾਹਰਨ: ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੁ ਕਪਹਿ ਚੁਖ ॥ Salok, Farid, 76:1 (P: 1381).

SGGS Gurmukhi-English Dictionary
[P. n.] Little
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ- ਤਨਿਕ. ਥੋੜਾ. ਅਲਪ. "ਜੇ ਗਲ ਕਪਹਿ ਚੁਖ". (ਸ. ਫਰੀਦ)। (2) ਜ਼ਰਾ ਜ਼ਰਾ. ਥੋੜਾ ਥੋੜਾ. "ਮ੍ਰਿਗ ਪਕਰੇ ਘਰਿ ਆਣੇ ਹਾਟਿ। ਚੁਖ ਚੁਖ ਲੇ ਗਏ ਬਾਂਢੇ ਬਾਟਿ". (ਭੈਰ ਮਃ ੫)। (3) {ਸੰਗ੍ਯਾ}. ਟੂਕ. ਖੰਡ. "ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖੁ ਚੁਖ ਹੋਇ". (ਧਨਾ ਮਃ ੧)। (4) ਚਸਾ ਦੀ ਤੀਹਵਾਂ ਹਿੱਸਾ ਸਮਾਂ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits