Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Chīrī. 1. ਪਰਚੀ। 2. ਚਿੱਠੀ, ਸਦਾ। 3. ਹੁਕਮ, ਪਰਵਾਨਾ। 1. ਉਦਾਹਰਨ: ਜਿਨ੍ਹ੍ਹ ਕੀ ਚੀਰੀ ਦਰਗਾਹ ਪਾਟੀ ਤਿਨ੍ਹ੍ਹਾ ਮਰਣਾ ਭਾਈ ॥ Raga Aaasaa 1, Asatpadee 12, 5:3 (P: 418). 2. ਉਦਾਹਰਨ: ਚੀਰੀ ਆਈ ਢਿਲ ਨ ਕਾਊ ॥ Raga Raamkalee 3, Vaar 11, Salok, 1, 2:14 (P: 952). 3. ਉਦਾਹਰਨ: ਚੀਰੀ ਜਾ ਕੀ ਨ ਫਿਰੈ ਸਾਹਿਬੁ ਸੋ ਪਰਵਾਣੁ ॥ Raga Saarang 4, Vaar 5 Salok 2, 1:2 (P: 1239). ਉਦਾਹਰਨ: ਚੀਰੀ ਜਿਸ ਕੀ ਚਲਣਾ ਮੀਰ ਮਲਕ ਸਲਾਰ ॥ Raga Saarang 4, Vaar 5, Salok, 2, 1:3 (P: 1239).

SGGS Gurmukhi-English Dictionary
[P. n.] Letter, call
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਖ਼ਤ਼. ਚਿੱਠੀ. "ਚੀਰੀ ਆਈ ਢਿਲ ਨ ਕਾਊ". (ਵਾਰ ਰਾਮ ੧. ਮਃ ੧) "ਜਿਨ ਕੀ ਚੀਰੀ ਦਰਗਹਿ ਪਾਟੀ". (ਆਸਾ ਅਃ ਮਃ ੧)। (2) ਆਗ੍ਯਾਪਤ੍ਰ. ਪਰਵਾਨਾ. "ਚੀਰੀ ਜਾਕੀ ਨਾ ਫਿਰੈ ਸਾਹਿਬੁ ਸੋ ਪਰਵਾਣੁ". (ਵਾਰ ਸਾਰ ਮਃ ੨)। (3) ਸੰ. ਝਿੱਲੀ. ਬਿੰਡਾ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits