Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Chīr. ਕਪੜਾ, ਵਸਤ੍ਰ. ਉਦਾਹਰਨ: ਧਨਾਢਿ ਆਢਿ ਭੰਡਾਰ ਹਰਿ ਨਿਧਿ ਹੋਤ ਜਿਨਾ ਨ ਚੀਰ ॥ Raga Goojree 5, Asatpadee 2, 6:1 (P: 508).
|
SGGS Gurmukhi-English Dictionary |
[Sk. n.] Clothes
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. slit, rent, rip, tear, fissure; slit made with a saw; slight cut in skin; parting line of hair.
|
Mahan Kosh Encyclopedia |
{ਸੰਗ੍ਯਾ}. ਚੀਰਨ ਦਾ ਚਿੰਨ੍ਹ। (2) ਸੰ. ਵਸਤ੍ਰ. "ਕਾਇਆ ਕਚੀ, ਕਚਾ ਚੀਰ ਹੰਢਾਏ". (ਮਾਝ ਅਃ ਮਃ ੩)। (3) ਬਿਰਛ ਦੀ ਛਿੱਲ। (4) ਗਊ ਦਾ ਥਣ। (5) ਫ਼ਾ. __ ਵਿ- ਦਿਲੇਰ. ਦਿਲਾਵਰ। (6) ਵਿਜਈ. ਜਿੱਤਣ ਵਾਲਾ। (7) {ਸੰਗ੍ਯਾ}. ਜਿੱਤ. ਫ਼ਤਹ਼। (8) ਬਜ਼ੁਰਗੀ. "ਜੈ ਚਿਦਰੂਪ ਚਿਰਜੀਵ ਸਦੈਵੀ ਚੀਰ ਨ ਜਾਨਤ ਕੋਇ ਤੁਮਾਰੀ". (ਸਲੋਹ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|