Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Chīnī. 1. ਖੋਜਿਆ ਹੈ। 2. ਸਮਝੀ ਜਾਂਦੀ ਹੈ। 1. ਉਦਾਹਰਨ: ਗਤਿ ਮਿਤਿ ਪਾਈ ਆਤਮੁ ਚੀਨੀ ॥ Raga Gaurhee 1, Asatpadee 15, 4:3 (P: 227). 2. ਉਦਾਹਰਨ: ਸੰਤ ਵਡਾਈ ਹਰਿ ਜਸੁ ਚੀਨੀ ॥ Raga Dhanaasaree 5, 23, 2:2 (P: 676).
|
SGGS Gurmukhi-English Dictionary |
[Var.] From Cīna
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) adj. Chinese, of or related to ਚੀਨ. (2) n.f. sugar, crystal sugar.
|
Mahan Kosh Encyclopedia |
ਵਿ- ਚੀਨ ਦੇਸ਼ ਨਾਲ ਸੰਬੰਧਿਤ. ਚੀਨ ਦਾ. ਚੀਨ ਦੀ ਵਸਤੁ। (2) {ਸੰਗ੍ਯਾ}. ਦਾਣੇਦਾਰ ਸਾਫ਼ ਖੰਡ. ਮੈਲ ਬਿਨਾ ਉੱਤਮ ਖੰਡ। (3) ਚੀਨ ਦੇਸ਼ ਦੀ ਸਫ਼ੇਦ ਮਿੱਟੀ, ਜੋ 'ਕਿਙਭਿਚੀਨ' ਪਹਾੜ ਤੋਂ ਨਿਕਲਦੀ ਹੈ ਅਤੇ ਜਿਸ ਦੇ ਬਰਤਨ ਸੁੰਦਰ ਬਣਦੇ ਹਨ. ਚੀਨਾ ਮੱਟੀ. ਚੀਨ ਦੇਸ਼ ਵਿੱਚ ਇਸ ਦਾ ਨਾਮ "ਕੇਓਲਿਨ" ਹੈ। (4) ਚੀਨਾ ਦਾ ਇਸਤ੍ਰੀ ਲਿੰਗ। (5) ਦੇਖੋ, ਚੀਨੀ ਵਾਲਾ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|