Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Chīn(i). ਪਛਾਣਕੇ, ਸਮਝਕੇ. ਉਦਾਹਰਨ: ਆਤਮ ਚੀਨਿ ਪਰਮ ਰੰਗ ਮਾਨੀ ॥ (ਆਪਣੇ ਆਤਮਾ ਨੂੰ ਪਛਾਣਕੇ). Raga Gaurhee 5, 107, 1:2 (P: 187). ਉਦਾਹਰਨ: ਆਤਮੁ ਚੀਨਿ ਰਹੈ ਲਿਵ ਲਾਇਆ ॥ (ਪਛਾਣਕੇ). Raga Aaasaa 1, 17, 3:2 (P: 354). ਉਦਾਹਰਨ: ਸਬਦੁ ਚੀਨਿ ਸਦਾ ਸੁਖੁ ਪਾਇਆ ॥ (ਸਮਝਕੇ). Raga Aaasaa 3, 24, 1:3 (P: 423).
|
Mahan Kosh Encyclopedia |
ਦੇਖਕੇ। (2) ਜਾਣਕੇ. ਸਮਝਕੇ. "ਸਬਦ ਚੀਨਿ ਸੁਖ ਪਾਇਆ. (ਪ੍ਰਭਾ ਅਃ ਮਃ ੩) "ਆਤਮ ਚੀਨਿ ਭਏ ਨਿਰੰਕਾਰੀ". (ਆਸਾ ਅਃ ਮਃ ੧). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|