Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Chīnā. ਸਮਝਿਆ, ਪਛਾਨਿਆ. ਉਦਾਹਰਨ: ਤਾ ਤੇ ਰਮਈਆ ਘਟਿ ਘਟਿ ਚੀਨਾ ॥ Raga Gaurhee 5, Asatpadee 1, 1:4 (P: 235). ਉਦਾਹਰਨ: ਗੁਰ ਕਾ ਸਬਦੁ ਰਿਦੇ ਮਹਿ ਚੀਨਾ ॥ (ਵਿਚਾਰਿਆ). Raga Bilaaval 5, 12, 1:1 (P: 804). ਉਦਾਹਰਨ: ਘਟਿ ਘਟਿ ਰਮਈਆ ਸਭ ਮਹਿ ਚੀਨਾ ॥ Raga Gond 5, 13, 1:4 (P: 866).
|
SGGS Gurmukhi-English Dictionary |
[Var.] From Cīna, past.
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. resident of ਚੀਨ person of Chinese origin, a Chinese.
|
Mahan Kosh Encyclopedia |
ਦੇਖੋ, ਚੀਨਨਾ। (2) ਚੀਨ ਦੇਸ਼ ਦਾ ਵਸਨੀਕ. ਚੀਨੀ। (3) ਲਾਲ ਅਤੇ ਚਿੱਟਾ. ਡਬਖੜੱਬਾ। (4) ਦੇਖੋ, ਚੀਣਾ। (5) ਚੀਨਨਾ ਦਾ ਭੂਤਕਾਲ. ਵੇਖਿਆ. ਪਛਾਣਿਆ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|