Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Chiʼnḏ. 1. ਵਿਚਾਰ, ਚਿੰਤਨ। 2. ਚਿੰਤਾ। 1. ਉਦਾਹਰਨ: ਬਾਲ ਬਿਨੋਦ ਚਿੰਦ ਰਸ ਲਾਗਾ ਖਿਨੁ ਖਿਨੁ ਮੋਹਿ ਬਿਆਪੈ ॥ Raga Sireeraag, Bennee, 1, 2:1 (P: 93). ਉਦਾਹਰਨ: ਕਬਹੂ ਨਿੰਦ ਚਿੰਦ ਬਿਉਹਾਰ ॥ (ਸੋਚਨਾ). Raga Gaurhee 5, Sukhmanee 11, 5:7 (P: 277). ਉਦਾਹਰਨ: ਨਿੰਦ ਚਿੰਦ ਕਉ ਬਹੁਤੁ ਉਮਾਹਿਓ ਬੂਝੀ ਉਲਟਾਇਆ ॥ (ਨਿੰਦਾ ਦੇ ਵਿਚਾਰ). Raga Aaasaa 5, 125, 2:2 (P: 402). 2. ਉਦਾਹਰਨ: ਮਨ ਅੰਤਰ ਕੀ ਉਤਰੈ ਚਿੰਦ ॥ Raga Gaurhee 5, Sukhmanee 24, 1:4 (P: 295).
|
SGGS Gurmukhi-English Dictionary |
[n.] Thought, anxiety, reflection
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
{ਸੰਗ੍ਯਾ}. ਚਿੰਤਾ. "ਭੈ ਬਿਨਸੇ ਉਤਰੀ ਸਭ ਚਿੰਦ". (ਪ੍ਰਭਾ ਮਃ ੫)। (2) ਫ਼ਿਕਰ. ਧ੍ਯਾਨ. "ਜਿਸਹਿ ਹਮਾਰੀ ਚਿੰਦ". (ਵਾਰ ਸਾਰ ਮਃ ੪)। (3) ਚਿੰਤਨ. ਵਿਚਾਰ. "ਬਾਲਿ ਬਿਨੋਦ ਚਿੰਦ ਰਸ ਲਾਗਾ". (ਸ੍ਰੀ ਬੇਣੀ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|