Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Chiʼnṯā. 1. ਫਿਕਰ, ਸੋਚ। 2. ਖਿਆਲ, ਧਿਆਨ। 1. ਉਦਾਹਰਨ: ਮਰਣੈ ਕੀ ਚਿੰਤਾ ਨਹੀ ਜੀਵਣ ਕੀ ਨਹੀ ਆਸ ॥ Raga Sireeraag 1, 18, 1:1 (P: 20). ਉਦਾਹਰਨ: ਨਾ ਕਰਿ ਚਿੰਤ ਚਿੰਤਾ ਹੈ ਕਰਤੇ ॥ Raga Maaroo 4, Solhaa 2, 6:1 (P: 1070). 2. ਉਦਾਹਰਨ: ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ Raga Goojree, Trilochan, 2, 1:1 (P: 526). ਉਦਾਹਰਨ: ਏਕਲ ਚਿੰਤਾ ਰਾਖੁ ਅਨੰਤਾ ਅਉਰ ਤਜਹੁ ਸਭ ਆਸਾ ਰੇ ॥ Raga Maalee Ga-orhaa, ʼnaamdev, 3, 2:1 (P: 988).
|
SGGS Gurmukhi-English Dictionary |
[Var.] From Cimta
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. worry, anxiety, concern, care, thought; apprehension, misgiving, fear; grief, sorrow dole, sandness, despondency.
|
Mahan Kosh Encyclopedia |
ਸੰ. {ਸੰਗ੍ਯਾ}. ਫ਼ਿਕਰ. ਸੋਚ. "ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ". (ਵਾਰ ਰਾਮ ੧. ਮਃ ੨)। (2) ਧ੍ਯਾਨ. ਚਿੰਤਨ. "ਐਸੀ ਚਿੰਤਾ ਮਹਿ ਜੇ ਮਰੈ". (ਗੂਜ ਤ੍ਰਿਲੋਚਨ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|