Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Chihan⒰. 1. ਨਿਸ਼ਾਨ। 2. ਲਛਣ, ਨਿਸ਼ਾਨੀ। 3. ਰੂਪ (ਭਾਵ)। ਉਦਾਹਰਨਾ: 1. ਜਬ ਇਸ ਕਾ ਬਰਨੁ ਚਿਹਨੁ ਨ ਜਾਪਤ ॥ Raga Gaurhee 5, Sukhmanee 21, 1:5 (P: 290). 2. ਬਰਨੁ ਨ ਦੀਸੈ ਚਿਹਨੁ ਨ ਲਖੀਐ ਸੁਹਾਗਨਿ ਸਾਤਿ ਬੁਝਹੀਅਉ ॥ Raga Jaitsaree 5, 2, 1:2 (P: 700). ਨਾਨਕ ਸੋਹਾਗਣਿ ਕਾ ਕਿਆ ਚਿਹਨੁ ਹੈ ਅੰਦਰਿ ਸਚੁ ਮੁਖੁ ਉਜਲਾ ਖਸਮੈ ਮਾਹਿ ਸਮਾਇ ॥ Raga Soohee 3, Vaar 2, Salok, 3, 1:4 (P: 785). 3. ਬਰਨੁ ਚਿਹਨੁ ਨਾਹੀ ਕਿਛੁ ਪੇਖਿਓ ਦਾਸ ਕਾ ਕੁਲੁ ਨ ਬੀਚਾਰਿਓ ॥ (ਰੰਗ ਰੂਪ). Raga Nat-Naraain 5, 4, 1:1 (P: 979).
|
| SGGS Gurmukhi-English Dictionary |
sign, symbol, mark; form; characteristic, identity.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|