Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chiṫaasaa. ਚਿਤ/ਹਿਰਦੇ ਵਿਚ. ਉਦਾਹਰਨ: ਹਰਿ ਜਪੁ ਮੰਤੁ ਗੁਰ ਉਪਦੇਸੁ ਲੈ ਜਾਪਹੁ ਤਿਨੑ ਅੰਤਿ ਛਡਾਏ ਜਿਨੑ ਹਰਿ ਪ੍ਰੀਤਿ ਚਿਤਾਸਾ ॥ Raga Gond 4, 2, 4:2 (P: 860).
|
Mahan Kosh Encyclopedia |
ਨਾਮ/n. ਚਿੱਤ ਆਸ਼ਯ. ਹ੍ਰਿਦਯ ਸ੍ਥਲ. “ਜਿਨ ਹਰਿਪ੍ਰੀਤਿ ਚਿਤਾਸਾ.” (ਗੌਂਡ ਮਃ ੪) 2. ਚਿੱਤ-ਆਸ਼ਾ. ਮਨ ਦੀ ਇੱਛਾ. ਦਿਲੀ ਖ਼੍ਵਾਹਿਸ਼. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|