Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chiṯāre. 1. ਸਿਮਰੇ। 2. ਯਾਦ ਕਰਵਾਏ/ਸਿਮਰਾਏ)। 3. ਵਿਚਾਰਦਾ, ਧਿਆਨ ਧਰਦਾ। 4. ਧਿਆਨ ਰਖਦਾ ਹੈ।
ਉਦਾਹਰਨਾ:
1. ਰੋਗ ਗਿਰਸਤ ਚਿਤਾਰੇ ਨਾਉ ॥ (ਸਿਮਰੇ). Raga Gaurhee 5, 151, 2:1 (P: 196).
2. ਜੋ ਹਮ ਕਉ ਹਰਿ ਨਾਮੁ ਚਿਤਾਰੇ ॥ (ਯਾਦ ਕਰਵਾਏ/ਸਿਮਰਾਏ). Raga Soohee 5, 13, 1:2 (P: 739).
3. ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥ (ਵਿਚਾਰਦਾ, ਧਿਆਨ ਧਰਦਾ). Raga Soohee 5, Chhant 11, 1:3 (P: 784).
4. ਆਪਿ ਚਿਤਾਰੇ ਅਪਣਾ ਕੀਆ ॥ (ਧਿਆਨ ਰਖਦਾ ਹੈ). Raga Maaroo 5, Solhaa 6, 2:1 (P: 1076).

.

© SriGranth.org, a Sri Guru Granth Sahib resource, all rights reserved.
See Acknowledgements & Credits