Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਖਿਆਲ ਕਰਦੀ ਹੈ, ਖਿਆਲ ਕਰਦਾ ਹੈ, ਖਿਆਲ ਕਰਨ ਨਾਲ। ਉਦਾਹਰਣ: ਆਪੇ ਹਸੈ ਆਪਿ ਹੀ ਚਿਤਵੈ ਆਪੇ ਚੰਦੁ ਸੂਰੁ ਪਰਗਾਸਾ॥ {ਸਵ ੪, ਗਯੰ ੧੨:੨ (1403)}। ਧਨੁ ਚਿਤਵੈ ਧਨੁ ਸੰਚਵੈ ਵਣਜਾਰਿਆ ਮਿਤ੍ਰਾ ਹਰਿ ਨਾਮਾ ਹਰਿ ਨ ਸਮਾਲਿ॥ {ਸਿਰੀ ੪, ਪਹ ੩, ੩:੨ (76)}। ਬਹੁ ਚਿੰਤਾ ਚਿਤਵੈ ਆਪੁ ਨ ਪਛਾਨਾ॥ {ਗਉ ੩, ੨੬, ੧:੩ (159)}। ਮਨ
|
| Mahan Kosh Encyclopedia |
ਚਿੰਤਨ ਕਰਦਾ ਹੈ. ਚਿਤਵਦਾ ਹੈ. "ਅਨਦਿਨੁ ਚਿੰਤਾ ਚਿਤਵੈ". (ਸਵਾ ਮਃ ੪).
Mahan Kosh data provided by Bhai Baljinder Singh (RaraSahib Wale);
See http://www.ik13.com
|
|