Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Chiṯva-hi. ਸੋਚਦਾ ਹਸੋਚਦਾ ਹ. ਉਦਾਹਰਨ: ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥ (ਭਜ ਦੌੜ ਲਈ ਸੋਚਦਾ ਹੈ). Raga Goojree 5, Sodar, 5, 1:1 (P: 10). ਉਦਾਹਰਨ: ਜਿਨਿ ਕੀਏ ਤਿਸਹਿ ਨ ਜਾਣਨੀ ਚਿਤਵਹਿ ਅਨਿਕ ਉਪਾਇ ॥ (ਸੋਚਦਾ ਹੈ). Raga Gaurhee 5, Thitee, 3:4 (P: 297).
|
Mahan Kosh Encyclopedia |
ਚਿੰਤਨ ਕਰਦਾ ਹੈ. ਸੋਚਦਾ ਹੈ. ਖ਼ਿਆਲ ਕਰਦਾ ਹੈ. "ਜੋ ਜੋ ਚਿਤਵਹਿ ਸਾਧੁਜਨ ਸੋ ਲੇਤਾ ਮਾਨਿ". (ਬਿਲਾ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|