Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਸੋਚਣ ਵਿੱਚ, ਖਿਆਲ ਕਰਦਾ ਹੈ, ਯਾਦ ਕਰਦਾ ਹਾਂ, ਖਿਆਲ ਵਿੱਚ, ਖ਼ਿਆਲ ਕਰਨ ਨਾਲ। ਉਦਾਹਰਣ: ਚਾਤ੍ਰਿਕ ਚਿਤਵਤ ਬਰਸਤ ਮੇਹ॥ {ਜ਼ੈਤ ੫, ੧੦, ੧*:੧ (702)}। ਭਰਤਾ ਚਿਤਵਤ ਪੂਰਨ ਆਸਾ॥ {ਮਾਝ ੫, ੨੧, ੩:੨ (100)}।

Mahan Kosh Encyclopedia
ਚਿੰਤਨ ਕਰਦੇ ਹੋਏ. ਵਿਚਾਰਦੇ. ਸੋਚਦੇ ਹੋਏ. "ਚਿਤਵਤ ਪਾਪ ਨ ਆਲਕੁ ਆਵੈ". (ਭੈਰ ਮਃ ੫).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits