Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Chāhaṯ. ਚਾਹੁੰਦਾ/ਲੋਚਦਾ ਸੀ. ਉਦਾਹਰਨ: ਜੋ ਚਾਹਤ ਸੋਈ ਜਬ ਪਾਇਆ ॥ Raga Gaurhee 5, 110, 4:1 (P: 202). ਉਦਾਹਰਨ: ਅਨਿਕ ਸੂਖ ਚਕਵੀ ਨਹੀ ਚਾਹਤ ਅਨਦ ਪੂਰਨ ਪੇਖਿ ਦੇਹ ॥ (ਚਾਹੁੰਦੀ). Raga Jaitsaree 5, 10, 1:1 (P: 702). ਉਦਾਹਰਨ: ਮਨਿ ਤਨਿ ਬਚਨਿ ਏਹੀ ਸੁਖੁ ਚਾਹਤ ਪ੍ਰਭ ਦਰਸੁ ਦੇਖਹਿ ਕਬ ਆਖੀ ॥ (ਚਾਹੁੰਦਾ/ਮੰਗਦਾ ਹੈ). Raga Saarang 5, 121, 1:2 (P: 1227).

English Translation
n.f. same as ਚਾਹ1.

Mahan Kosh Encyclopedia

ਚਾਹੁੰਦਾ ਹੈ. ਇੱਛਾ ਕਰਦਾ ਹੈ। (2) ਦੇਖਦਾ ਹੈ. ਤੱਕਦਾ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits