Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Chālī. 1. ਤੁਰੀ, ਅਗੇ ਵਧੀ। 2. ਚਲੀ। 3. ਰੀਤ, ਚਾਲ, ਮਰਿਯਾਦਾ। 4. ਨਿਭੀ, ਚਲੀ। 5. ਆਰੰਭ ਹੋ ਗਿਆ, ਪ੍ਰਚਲਤ ਹੋਣਾ, ਸ਼ੁਰੂ ਹੋ ਗਿਆ। 1. ਉਦਾਹਰਨ: ਵਧੀ ਵੇਲਿ ਬਹੁ ਪੀੜੀ ਚਾਲੀ ॥ Raga Aaasaa 5, 101, 3:1 (P: 396). 2. ਉਦਾਹਰਨ: ਹਰਿ ਹਰਿ ਨਾਮੁ ਚੇਤਾਇ ਗੁਰ ਹਰਿ ਮਾਰਗਿ ਚਾਲੀ ॥ Raga Aaasaa 4, Chhant 16, 2:2 (P: 449). 3. ਉਦਾਹਰਨ: ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ ॥ Raga Dhanaasaree 4, 4, 1:1 (P: 667). 4. ਉਦਾਹਰਨ: ਪ੍ਰੀਤਿ ਕਰੀ ਚਾਲੀ ਨਹੀ ਸਾਥਿ ॥ Raga Raamkalee 5, 29, 1:2 (P: 891). ਉਦਾਹਰਨ: ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ ॥ Salok, Kabir, 13:1 (P: 1365). 5. ਉਦਾਹਰਨ: ਦੇਵਲ ਦੇਵਤਿਆ ਕਰੁ ਲਾਗਾ ਐਸੀ ਕੀਰਤਿ ਚਾਲੀ ॥ Raga Saarang 1, Asatpadee 8, 5:2 (P: 1191).

English Translation
n.f. group of prisoners moving under escort (usu. from one jail to another).

Mahan Kosh Encyclopedia

{ਸੰਗ੍ਯਾ}. ਚਾਲੀਸ. ਚਤ੍ਵਾਰਿੰਸ਼ਤ- ੪੦। (2) ਡਾਟ ਲਾਉਣ ਦਾ ਢਾਂਚਾ। (3) ਰੀਤੀ. ਚਾਲ. ਮਰ੍‍ਯਾਦਾ. "ਗੁਰਸਿਖ ਮੀਤ, ਚਲਹੁ ਗੁਰਚਾਲੀ". (ਧਨਾ ਮਃ ੪)। (4) ਚੱਲੀ. ਪ੍ਰਵਿਰਤ ਹੋਈ. "ਕਥਾ ਪੁਨੀਤ ਨ ਚਾਲੀ". (ਸਾਰ ਪਰਮਾਨੰਦ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits