Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਚਲਿਆ, ਨਿਭਿਆ। (2) ਤੁਰ ਪਿਆ, ਚਾਲੇ ਪਿਆ। ਉਦਾਹਰਣ: ਸੰਗਿ ਨ ਚਾਲਿਓ ਇਨ ਮਹਿ ਕਛੂਐ ਊਠਿ ਸਿਧਾਇਓ ਨਾਂਗਾ॥ {ਜੈਤ ੫, ੧, ੩:੨ (700)}। ਨਾਮ ਰਤਨੁ ਗੁਣਾ ਹਰਿ ਬਣਜੇ ਲਾਦਿ ਵਖਰੁ ਲੈ ਚਾਲਿਓ॥ {ਮਾਰੂ ੫, ੫, ੧:੨ (1000)}।
|
|