Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chāli-ā. 1. ਤੋਰ ਲਿਆ, ਅਗੇ ਲਾ ਲਿਆ। 2. ਤੁਰ ਪਿਆ। ਉਦਾਹਰਨਾ: 1. ਘਤਿ ਗਲਾਵਾਂ ਚਾਲਿਆ ਤਿਨਿ ਦੂਤਿ ਅਮਲ ਤੇ ॥ Raga Gaurhee 4, Vaar 32:3 (P: 317). 2. ਥਾਉ ਨ ਪਾਇਨਿ ਕੂੜਿਆਰ ਮੁਹ ਕਾਲ੍ਹ੍ਹੈ ਦੋਜਕਿ ਚਾਲਿਆ ॥ Raga Aaasaa 1, Vaar 2:3 (P: 463).
|
|