Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chārī. 1. ਚਹੁੰਆਂ। 2. ਚਾਰਾ, ਉਪਾਉ। ਉਦਾਹਰਨਾ: 1. ਜੀਅ ਜੰਤ ਸਭੇ ਹੀ ਨਾਚੇ ਨਾਚਹਿ ਖਾਣੀ ਚਾਰੀ ॥ Raga Goojree 3, Asatpadee 1, 5:2 (P: 506). 2. ਹਉ ਨਾਹੀ ਨਾਹੀ ਕਿਛੁ ਮੇਰਾ ਨਾ ਹਮਰੋ ਬਸੁ ਚਾਰੀ ॥ Raga Saarang 5, 59, 2:1 (P: 1216).
|
SGGS Gurmukhi-English Dictionary |
[Var.] Of Cāra
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਚੁਗ਼ਲੀ। 2. ਚਰਯਾ. ਆਚਾਰ. ਕ੍ਰਿਯਾ. “ਵਡਾਈ ਚਾਰੀ.” (ਭਾਗੁ) 3. ਸੰ. चारिन्. ਪਿਆਦਾ. ਪੈਦਲ ਸਿਪਾਹੀ। 4. ਵਿ. ਵਿਚਰਨ ਵਾਲਾ. ਫਿਰਨ ਵਾਲਾ। 5. ਦੱਲੀ (ਕੁੱਟਨੀ) ਵਾਸਤੇ ਭੀ ਚਾਰੀ ਸ਼ਬਦ ਆਇਆ ਹੈ. “ਸਤਰ ਛੋਡ ਆਈ ਕ੍ਯੋਂ ਚਾਰੀ?” (ਚਰਿਤ੍ਰ ੧੨੧) 6. ਚਲਦਾ (ਚਲਤਾ) ਬੋਧਕ ਸ਼ਬਦ ਭੀ ਚਾਰੀ ਹੈ. “ਨਾ ਹਮਰੋ ਬਸ ਚਾਰੀ?” (ਸਾਰ ਮਃ ੫) ਸਾਡਾ ਬਸ ਨਹੀਂ ਚਲਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|