Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਰੋਸ਼ਨ ਕਰ ਦਿੰਦੀਆਂ ਹਨ, ਗਿਆਨ ਦੀ ਰੋਸ਼ਨੀ। ਉਦਾਹਰਣ: ਗੁਰਮਤੀ ਘਟਿ ਚਾਨਣਾ ਸਬਦਿ ਮਿਲੈ ਹਰਿ ਨਾਉ॥ {ਸਿਰੀ ੩, ੪੩, ੨:੩ (30)}। ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ॥ {ਸਲੋ ਫਰ, ੫੦:੨ (1380)}।

English Translation
{n.f.} a disease of horses.

Mahan Kosh Encyclopedia
{ਸੰਗ੍ਯਾ}. ਚੰਦ੍ਰਮਾ ਦਾ ਪ੍ਰਕਾਸ਼. ਚੰਦ੍ਰਿਕਾ। (2) ਉਜਾਲਾ. ਪ੍ਰਕਾਸ਼. "ਬਾਹਰਿ ਦਿਸੈ ਚਾਨਣਾ, ਦਿਲਿ ਅੰਧਿਆਰੀ ਰਾਤਿ". (ਸ. ਫਰੀਦ) ਭਾਵ- ਬਾਹਰੋਂ ਸ਼ੁੱਧ ਅਤੇ ਵਿਦ੍ਯਾ ਸਹਿਤ। (3) ਦੇਖੋ, ਚਾਨਣੁ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits