Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਚਾਲਾਕ, ਚਤੁਰਾਈ। ਉਦਾਹਰਣ: ਕਾਮੀ ਕ੍ਰੋਧੀ ਚਾਤੁਰੀ ਬਾਜੀਗਰ ਬੇਕਾਮ॥ {ਮਾਰੂ ਕਬ, ੧, ੩:੧ (1105)}। ਤਿਆਗਿ ਸਿਆਣਪ ਚਾਤੁਰੀ ਤੂੰ ਜਾਣੁ ਗੁਪਾਲਹਿ ਸੰਗਿ ਰੀ॥ {ਆਸਾ ੫, ੧੧੮, ੧*:੨ (400)}।
|
| Mahan Kosh Encyclopedia |
{ਸੰਗ੍ਯਾ}. ਚਾਤੁਰ੍ਯ. ਹੋਸ਼ਿਯਾਰੀ। (2) ਛਲ। (3) ਵਿ- ਚਤੁਰਾਈ ਵਾਲਾ. ਚਾਲਾਕ. "ਕਾਮੀ ਕ੍ਰੋਧੀ ਚਾਤੁਰੀ". (ਮਾਰੂ ਕਬੀਰ).
Mahan Kosh data provided by Bhai Baljinder Singh (RaraSahib Wale);
See http://www.ik13.com
|
|