Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Chā-i. 1. ਚਾ ਵਿਚ, ਉਤਸ਼ਾਹ ਨਾਲ। 2. ਸ਼ੌਕ, ਖੁਸ਼ੀ। 1. ਉਦਾਹਰਨ: ਰੰਗ ਤਮਾਸੇ ਬਹੁ ਬਿਧੀ ਚਾਇ ਲਗਿ ਰਹਿਆ ॥ Raga Sireeraag 5, Asatpadee 26, 6:3 (P: 70). 2. ਉਦਾਹਰਨ: ਕਰਹਿ ਭਗਤਿ ਆਤਮ ਕੈ ਚਾਇ ॥ Raga Gaurhee 5, Sukhmanee 17, 7:3 (P: 286).
|
Mahan Kosh Encyclopedia |
ਦੇਖੋ, ਚਾਉ ਅਤੇ ਚਾਯ. "ਸਦਾ ਚਾਇ ਹਰਿ ਭਾਇ". (ਸਵੈਯੇ ਮਃ ੪. ਕੇ) "ਤਮਾਸੇ ਬਹੁ ਬਿਧੀ ਚਾਇ ਲਗਿ ਰਹਿਆ". (ਸ੍ਰੀ ਅਃ ਮਃ ੫)। (2) ਕ੍ਰਿ. ਵਿ- ਉਠਾਕੇ. ਉਠਾਕਰ. ਚੁੱਕਕੇ. "ਹਾਥ ਚਾਇ ਦੀਜੈ". (ਚਰਿਤ੍ਰ ੧੦੯). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|