Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Chalnā.. ਉਦਾਹਰਨ: ਬਾਵੈ ਮਾਰਗੁ ਟੇਢਾ ਚਲਨਾ ॥ (ਤੁਰਨਾ). Raga Gaurhee 5, 98, 3:1 (P: 185). ਉਦਾਹਰਨ: ਇਤਨੀ ਨ ਬੂਝੈ ਕਬਹੂ ਚਲਨਾ ਬਿਕਲ ਭਇਓ ਸੰਗਿ ਮਾਇਓ ॥ (ਚਾਲੇ ਪਾ ਜਾਣੇ ਭਾਵ ਮਰਨਾ). Raga Devgandhaaree 5, 15, 1:2 (P: 531). ਉਦਾਹਰਨ: ਤਨੁ ਧਨੁ ਆਪਨ ਥਾਪਿਓ ਹਰਿ ਜਪੁ ਨ ਨਿਮਖ ਜਪਿਓ ਅਰਥੁ ਦ੍ਰਬੁ ਦੇਖੁ ਕਛੁ ਸੰਗਿ ਨਾਹੀ ਚਲਨਾ ॥ (ਜਾਣਾ). Raga Dhanaasaree 5, 30, 1:2 (P: 678).

Mahan Kosh Encyclopedia

ਕ੍ਰਿ- ਗਮਨ ਕਰਨਾ. ਤੁਰਨਾ. "ਚਲਾਂ ਤ ਭਿਜੈ ਕੰਬਲੀ". (ਸ. ਫਰੀਦ)। (2) ਵਸ਼ ਚਲਣਾ. ਜ਼ੋਰ ਪੁੱਗਣਾ. "ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ?" (ਵਾਰ ਸ੍ਰੀ ਮਃ ੧) "ਜੀਵਜੰਤੁਨ ਕਾ ਚਲੀ? ਚਿਤ ਲੇਤ ਚੋਰ ਸੁ ਮੈਨ". (ਪਾਰਸਾਵ) ਪ੍ਰਾਣੀਆਂ ਦੀ ਕੀ ਸ਼ਕਤਿ ਹੈ? ਮੈਨ (ਕਾਮ) ਦਾ ਭੀ ਚਿੱਤ ਚੁਰਾ ਲੈਂਦੀ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits