| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Chalḋaa. 1. ਤੁਰੀ ਜਾਂਦਾ। 2. ਜਾਣ ਵਾਲਾ ਪ੍ਰਾਣੀ। 3. ਜਾਂਦਾ ਹੋਇਆ। ਉਦਾਹਰਨਾ:
 1.  ਵਾਟ ਵਟਾਊ ਆਇਆ ਨਿਤ ਚਲਦਾ ਸਾਥੁ ਦੇਖੁ ॥ Raga Sireeraag 1, Asatpadee 13, 2:3 (P: 61).
 ਓੁਹ ਹਰਿ ਮਾਰਗਿ ਆਪਿ ਚਲਦਾ ਹੋਰਨਾ ਨੋ ਹਰਿ ਮਾਰਗਿ ਪਾਏ ॥ (ਤੁਰਦਾ). Raga Maajh 1, Vaar 5, Salok, 4, 2:2 (P: 140).
 2.  ਜੇ ਚਲਦਾ ਲੈ ਚਲਿਆ ਕਿਛੁ ਸੰਪੈ ਨਾਲੇ ॥ Raga Aaasaa 1, Asatpadee 13, 6:1 (P: 418).
 3.  ਜੇ ਚਲਦਾ ਲੈ ਚਲਿਆ ਕਿਛੁ ਸੰਪੈ ਨਾਲੇ ॥ Raga Aaasaa 1, Asatpadee 13, 6:1 (P: 418).
 | 
 
 | SGGS Gurmukhi-English Dictionary |  | leaving, moving, walking; follows, walks, goes (with), abides by. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | English Translation |  | adj.m. moving, in motion, on the move serviceable, in working, order; continuing, continued, ongoing, current. | 
 
 |