Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Chalṯou. ਦੌੜਦੇ ਫਿਰਦੇ, ਭਟਕਦੇ. ਉਦਾਹਰਨ: ਚਲਤੌ ਠਾਕਿ ਰਖਹੁ ਘਰਿ ਅਪਨੈ ਗੁਰ ਮਿਲਿਐ ਇਹ ਮਤਿ ਹੋਈ ਜੀਉ ॥ Raga Sorath 1, 11, 3:1 (P: 599).
|
Mahan Kosh Encyclopedia |
ਵਿ- ਚਲਾਇਮਾਨ. ਚੰਚਲ। (2) {ਸੰਗ੍ਯਾ}. ਮਨ. "ਚਲਤੌ ਠਾਕਿ ਰਖਹੁ ਘਰਿ ਅਪਨੈ". (ਸੋਰ ਮਃ ੧). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|