Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chalṯā. 1. ਕੌਤਕ, ਚਰਿਤ੍ਰ, ਚੋਜ। 2. ਤੁਰਦਾ, ਦੌੜਦਾ ਭਾਵ ਚੰਚਲ। ਉਦਾਹਰਨਾ: 1. ਚਲਤਾ ਤੁਮਾਰੇ ਦੇਖਿ ਮੋਹੀ ਉਦਾਸ ਧਨ ਕਿਉ ਧੀਰਏ ॥ Raga Gaurhee 5, Chhant 1, 2:3 (P: 247). 2. ਉਠਿ ਚਲਤਾ ਠਾਕਿ ਰਖਹੁ ਘਰਿ ਅਪੁਨੈ ਦੁਖੁ ਕਾਟੇ ਕਾਟਣਹਾਰਾ ਹੇ ॥ Raga Maaroo 1, Solhaa 10, 16:3 (P: 1031).
|
|